ਆਰਆਰਆਰ’ ਦੇ ਦ੍ਰਿਸ਼ ਦਿਖਾਏ

0
12

ਨਵੀਂ ਦਿੱਲੀ: ਕੌਮਾਂਤਰੀ ਸਿਨੇਮਾ ਵਿੱਚ ਸਟੰਟ ਵਰਗ ਦੇ ਯੋਗਦਾਨ ਦਾ ਜਸ਼ਨ ਮਨਾਉਣ ਲਈ 96ਵੇਂ ਅਕੈਡਮੀ ਐਵਾਰਡ ਐੱਸਐੱਸ ਰਾਜਾਮੌਲੀ ਦੀ ‘ਆਰਆਰਆਰ‘ ਫ਼ਿਲਮ ਦਾ ਇੱਕ ਐਕਸ਼ਨ ਆਧਾਰਿਤ ਦ੍ਰਿਸ਼ ਦਿਖਾਇਆ ਗਿਆ। ਆਰਆਰਆਰ ਦੇ ਸੋਸ਼ਲ ਮੀਡੀਆ ਮੰਚ ‘ਐਕਸ‘ ਨੇ ਸੋਮਵਾਰ ਨੂੰ ਇਸ ਸਾਲ ਦੇ ਪੁਰਸਕਾਰਾਂ ਵਿੱਚ ਫ਼ਿਲਮ ਨੂੰ ਸ਼ਾਮਿਲ ਕਰਨ ਲਈ ਅਕੈਡਮੀ ਆਫ਼ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਿਜ਼ ਦਾ ਧੰਨਵਾਦ ਕੀਤਾ। ਇਸ ਦੌਰਾਨ ਆਰਆਰਆਰ ਫ਼ਿਲਮ ਦਾ ਗੀਤ ‘ਨਾਟੂ-ਨਾਟੂ‘ ਵੀ ਦਿਖਾਇਆ ਗਿਆ।