ਲਾਪਤਾ 51 ਸਾਲਾ ਵਿਅਕਤੀ ਸੁਰੱਖਿਅਤ ਮਿਲਿਆ

0
81

ਸਰੀ-ਲਾਪਤਾ ਹੋਇਆ 51 ਸਾਲਾ ਵਿਅਕਤੀ ਸੁਰੱਖਿਅਤ ਮਿਲ ਗਿਆ ਹੈ। ਉਸ ਨੂੰ ਆਖਰੀ ਵਾਰ 18 ਅਗਸਤ ਨੂੰ ਸ਼ਾਮ 7 ਵਜੇ 96 ਐਵੀਨਿਊ ਦੇ 13700 ਬਲਾਕ ਵਿਚ ਦੇਖਿਆ ਗਿਆ ਸੀ। ਸਰੀ ਆਰਸੀਐਮਪੀ ਨੇ ਇਕ ਰਿਲੀਜ਼ ਵਿਚ ਕਿਹਾ ਕਿ ਅਸੀਂ ਜਨਤਾ ਦੀ ਉਨ੍ਹਾਂ ਵਲੋਂ ਕੀਤੀ ਸਹਾਇਤਾ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ। ਆਰਸੀਐਮਪੀ ਲਾਪਤਾ ਮਰਦ ਦਾ ਪਤਾ ਲਗਾਉਣ ਲਈ ਜਨਤਾ ਨੂੰ ਸਹਾਇਤਾ ਕਰਨ ਦੀ ਅਪੀਲ ਕੀਤੀ ਸੀ।