ਮਹੇਸ਼ ਭੱਟ ਨਾਲ ਕੰਮ ਕਰਨ ਦਾ ਤਜਰਬਾ ਸ਼ਾਨਦਾਰ-ਆਦਿੱਤਿਆ

0
379

Paragraph

‘ਅਦਾਕਾਰ ਆਦਿੱਤਿਆ ਰੌਇ ਕਪੂਰ ਨੇ ਕਿਹਾ ਕਿ ਮਹੇਸ਼ ਭੱਟ ਨਾਲ ‘ਸੜਕ-2’ ‘ਚ ਕੰਮ ਕਰਨ ਦਾ ਤਜਰਬਾ ਸ਼ਾਨਦਾਰ ਰਿਹਾ। ਇਹ ਫਿਲਮ 1991 ‘ਚ ਬਣੀ ਫਿਲਮ ‘ਸੜਕ’ ਦੀ ਅਗਲੀ ਕੜੀ ਹੈ ਤੇ ‘ਸੜਕ-2’ ਰਾਹੀਂ ਮਹੇਸ਼ ਭੱਟ ਨੇ 20 ਸਾਲ ਬਾਅਦ ਨਿਰਦੇਸ਼ਕ ਵਜੋਂ ਵਾਪਸੀ ਕੀਤੀ ਹੈ। ਆਦਿੱਤਿਆਂ ਨੇ ਖੁਲਾਸਾ ਕੀਤਾ ਕਿ ਇਹ ਉਸ ਦੀ ਸਾਥੀ ਕਲਾਕਾਰ ਆਲੀਆ ਭੱਟ ਸੀ ਜਿਸ ਨੇ ਇਸ ਫਿਲਮ ਮਿਲਣਾ ਚਾਹੁੰਦੇ ਹਨ। ਮੈਂ ਤੁਰੰਤ ਹਾਂ ਕਰ ਦਿੱਤੀ ਕਿਉਂਕਿ ਮੈਂ ਉਨ•ਾਂ ਨਾਲ ਕੰਮ ਕਰਨ ਦਾ ਮੌਕਾ ਛੱਡਣਾ ਨਹੀਂ ਚਾਹੁੰਦਾ ਸੀ। ਅਜਿਹੇ ਮੌਕੇ ਜ਼ਿੰਦਗੀ ‘ਚ ਕਦੀ ਹੀ ਮਿਲਦੇ ਹਨ। ਮੈਂ ਖੁਦ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਮਹੇਸ਼ ਭੱਟ ਨਾਲ ਕੰਮ ਕਰਨ ਦਾ ਮੌਕਾ ਮਿਲਿਆ।’ ਸੜਕ-2 ‘ਚ ਆਲੀਆ ਭੱਟ, ਸੰਜੈ ਦੱਤ ਤੇ ਪੂਜਾ ਭੱਟ ਅਹਿਮ ਕਿਰਦਾਰ ਨਿਭਾਅ ਰਹੇ ਹਨ।